Akhand Paath Timetable
'ਇਹ ਵੀ ਸਮਝ ਨਹੀਂ ਆਈ ਕਿ ਜੋ ਪਾਠ ਹੀ "ਅਖੰਡ ਪਾਠ" (ਨਿਰੰਤਰ, ਇੱਕ ਰਸ) ਹੈ ਉਸ ਦਾ "ਮਧ" ਕਿਵੇਂ ਹੋ ਸਕਦਾ ਹੈ?
ਭੋਗ ਦਾ ਅਰਥ ਹੈ ਸਮਾਪਤੀ ਜਾਂ ਅੰਤ । ਕੀ 705 ਪੰਨੇ ਉਂਪਰ ਭੋਗ ਪਾਉਣ ਦਾ ਅਰਥ ਅਖੰਡ ਪਾਠ ਦਾ ਅੰਤ ਸਮਝਿਆ ਜਾਵੇ ? ਕਿਧਰੇ ਇਹ ਰਸਮ ਅਨਪੜ੍ਹ ਅਤੇ ਸ਼ਰਧਾਲੂ ਜੁਗਿਆਸੂਆਂ ਨੂੰ ਲੁੱਟਣ ਲਈ ਮਨ ਮਤ ਰਾਹੀਂ ਤਾਂ ਨਹੀਂ ਬਣਾ ਲਈ ਗਈ ? ਆਸ ਰਖਦਾ ਹਾਂ ਕਿ ਕੋਈ ਗੁਰਮੁਖ ਪਿਆਰਾ ਇਸ ਬਾਰੇ ਸਪਸ਼ਟੀਕਰਨ ਦੇਣ ਦੀ ਖੇਚਲ ਕਰੇਗਾ ਤਾਂ ਜੋ ਮੇਰਾ ਵਹਿਮ ਦੂਰ ਹੋ ਜਾਵੇ ! ਜੇ "ਮਧ" ਦਾ ਭੋਗ ਜ਼ਰੂਰੀ ਹੈ ਤਾਂ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਰਹਿਤ ਮਰਯਾਦਾ ਵਿਚ ਸੋਧ ਕਰ ਲੈਣੀ ਚਾਹੀਦੀ ਹੈ, ਪਰ ਜੇ ਜ਼ਰੂਰੀ ਨਹੀਂ ਜਾਂ ਗੁਰਮਤ ਵਿਰੁੱਧ ਹੈ ਤਾਂ ਉਨ੍ਹਾਂ ਨੂੰ ਚੁਪ ਤੋੜਨੀ ਚਾਹੀਦੀ ਹੈ। ->READ MORE HERE |
'Clearly, the Gurbani is not the subject of mere reading as in Akhand-Paath, Nit-Nem, etc.; or mere words (ਨਿਰੀਆਂ ਗੱਲਾਂ), or mere counting beads (ਮਾਲਾ ਫੇਰਨੀ), and so on. In other words, mere reading and memorizing, mere words or talks, mere counting beads, etc., wouldn’t accomplish the Gurbani’s aim unless adopted and practiced.
|
Gurdwara Sahib Woolwich is a non profit organisation founded on the universal principles of Sikhism and dedicated to serving the Sikh community. All rights reserved.
www.woolwichgurdwara.org.uk
www.woolwichgurdwara.org.uk