ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ Socẖai socẖ na hova▫ī je socẖī lakẖ vār. ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ Cẖupai cẖup na hova▫ī je lā▫e rahā liv ṯār. ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ Bẖukẖi▫ā bẖukẖ na uṯrī je bannā purī▫ā bẖār. ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ Sahas si▫āṇpā lakẖ hohi ṯa ik na cẖalai nāl. ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ Kiv sacẖi▫ārā ho▫ī▫ai kiv kūrhai ṯutai pāl. ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ Hukam rajā▫ī cẖalṇā Nānak likẖi▫ā nāl. ||1|| ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ Hukmī hovan ākār hukam na kahi▫ā jā▫ī. ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ Hukmī hovan jī▫a hukam milai vadi▫ā▫ī. ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ Hukmī uṯam nīcẖ hukam likẖ ḏukẖ sukẖ pā▫ī▫ah. ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ Iknā hukmī bakẖsīs ik hukmī saḏā bẖavā▫ī▫ah. ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ Hukmai anḏar sabẖ ko bāhar hukam na ko▫e. ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ Nānak hukmai je bujẖai ṯa ha▫umai kahai na ko▫e. ||2||
VIDEO 2: Japji sahib vichar- pauri 1-- part 1 --daram de marag te main kithey kharraa haan?9/2/2014 Sri Guru Granth Sahib Jee p-1 ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ Socẖai socẖ na hova▫ī je socẖī lakẖ vār. ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ Cẖupai cẖup na hova▫ī je lā▫e rahā liv ṯār. ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ Bẖukẖi▫ā bẖukẖ na uṯrī je bannā purī▫ā bẖār. ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ Sahas si▫āṇpā lakẖ hohi ṯa ik na cẖalai nāl. ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ Kiv sacẖi▫ārā ho▫ī▫ai kiv kūrhai ṯutai pāl. ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ Hukam rajā▫ī cẖalṇā Nānak likẖi▫ā nāl. ||1|| ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ Hukmī hovan ākār hukam na kahi▫ā jā▫ī. ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ Hukmī hovan jī▫a hukam milai vadi▫ā▫ī. ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ Hukmī uṯam nīcẖ hukam likẖ ḏukẖ sukẖ pā▫ī▫ah. ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ Iknā hukmī bakẖsīs ik hukmī saḏā bẖavā▫ī▫ah. ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ Hukmai anḏar sabẖ ko bāhar hukam na ko▫e. ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ Nānak hukmai je bujẖai ṯa ha▫umai kahai na ko▫e. ||2|| CATEGORY: Japji Sahib
0 Comments
Your comment will be posted after it is approved.
Leave a Reply. |
Sat Sri Akal readerPlease submit your news to sewadar1@gmail.com Archives
April 2020
Categories
All
|