[Inscribed within]
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ Hukam rajaee chalna nanak likhia naal
(ਗੁਰੂ ਗ੍ਰੰਥ ਸਾਹਿਬ, ਪੰਨਾ ੧)
['Hukam rajaee chalna nanak likhia naal' is a verse from page 1 of the Guru Granth Sahib]
ਹਰੇਕ ਮਨੁੱਖ ਰੱਬੀ ਰਜ਼ਾ, ਹੁਕਮ, ਨਿਯਮ 'ਚ ਬਣਦਾ (ਜਨਮਦਾ) ਹੈ। Hrek manukh rebee reja, hukam, niyam vich benda ( jenamda) hey
[Each human being is created/born within the realm of Gods will, divine laws and mandate]
ਹਰੇਕ ਮਨੁੱਖ ਦੇ ਨਿਜਘਰ (ਅੰਤਰ ਆਤਮੇ) ਵਿੱਚ ਰੱਬ ਜੀ ਵਸਦੇ ਹਨ। herek manukh dey nijgar (antar aatmey) vich rab jee vesda hen
[Within the body home of our being (inner soul;spirit;self-consciousness;consciousness) exist the presence of God]
ਅੰਤਰ ਆਤਮੇ (ਜ਼ਮੀਰ) ਦੀ ਅਵਾਜ਼ ਹੀ ਹਰੇਕ ਮਨੁੱਖ ਦੇ ਨਿਜਘਰ 'ਚ ਲਿਖਿਆ ਰੱਬੀ ਕਲਾਮ (ਪੈਗਾਮ) ਜਾਂ 'ਧੁਰ ਕੀ ਬਾਣੀ' ਹੈ। anter aatmey (jemir) dee awaj hee herek manukh dey nijgar vich likia rabee kelaam (peygaam) ja 'dhur kee banee' hey
[The inner voice of our spirit (inner conscience) within our body home is in itself the inscription of Gods poem (message) or ‘word of God’ ]
ਅੰਦਰ ਦੀ ਆਵਾਜ਼ ਨੂੰ ਪੜਨਾ ਅਤੇ ਉਸੀ ਅਨੁਸਾਰ ਚਲਣਾ ਹੀ 'ਲਿਖਿਆ ਨਾਲਿ' ਹੁੰਦਾ ਹੈ।
Andar dee aawaj nuu parna atey oosee anusar chalna hee 'likhai naal' hunda hey
[To study this inner voice and to walk/live accordingly to its dictates therein is the essence/quintessence of 'inscribed within']
ਇਸਨੂੰ ਪੜ੍ਹਨ ਦੀ ਕਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸਿਖਾਉਂਦੀ ਹੈ। "
Esnoo parhen dee kela Guroo Granth Sahib Dee banee sanoo Sekaoudee hey
[The divine word of the Guru Granth Sahib teaches us the technique of studying this inner voice]
Transliteration and english translation sewa by Parkash Kaur