ਥਾਪਿਆ ਨ ਜਾਇ ਕੀਤਾ ਨ ਹੋਇ ॥ Thāpi▫ā na jā▫e kīṯā na ho▫e. ਆਪੇ ਆਪਿ ਨਿਰੰਜਨੁ ਸੋਇ ॥ Āpe āp niranjan so▫e. ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ Jin sevi▫ā ṯin pā▫i▫ā mān. ਨਾਨਕ ਗਾਵੀਐ ਗੁਣੀ ਨਿਧਾਨੁ ॥ Nānak gāvī▫ai guṇī niḏẖān. ਗਾਵੀਐ ਸੁਣੀਐ ਮਨਿ ਰਖੀਐ ਭਾਉ ॥ Gāvī▫ai suṇī▫ai man rakẖī▫ai bẖā▫o. ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ Ḏukẖ parhar sukẖ gẖar lai jā▫e. ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ Gurmukẖ nāḏaʼn gurmukẖ veḏaʼn gurmukẖ rahi▫ā samā▫ī. ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Gur īsar gur gorakẖ barmā gur pārbaṯī mā▫ī. ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ Je ha▫o jāṇā ākẖā nāhī kahṇā kathan na jā▫ī. ਗੁਰਾ ਇਕ ਦੇਹਿ ਬੁਝਾਈ ॥ Gurā ik ḏehi bujẖā▫ī. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥ Sabẖnā jī▫ā kā ik ḏāṯā so mai visar na jā▫ī. ||5||
Sri Guru Granth Sahib Jee p-2 ਥਾਪਿਆ ਨ ਜਾਇ ਕੀਤਾ ਨ ਹੋਇ ॥ Thāpi▫ā na jā▫e kīṯā na ho▫e. ਆਪੇ ਆਪਿ ਨਿਰੰਜਨੁ ਸੋਇ ॥ Āpe āp niranjan so▫e. ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ Jin sevi▫ā ṯin pā▫i▫ā mān. ਨਾਨਕ ਗਾਵੀਐ ਗੁਣੀ ਨਿਧਾਨੁ ॥ Nānak gāvī▫ai guṇī niḏẖān. ਗਾਵੀਐ ਸੁਣੀਐ ਮਨਿ ਰਖੀਐ ਭਾਉ ॥ Gāvī▫ai suṇī▫ai man rakẖī▫ai bẖā▫o. ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ Ḏukẖ parhar sukẖ gẖar lai jā▫e. ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ Gurmukẖ nāḏaʼn gurmukẖ veḏaʼn gurmukẖ rahi▫ā samā▫ī. ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Gur īsar gur gorakẖ barmā gur pārbaṯī mā▫ī. ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ Je ha▫o jāṇā ākẖā nāhī kahṇā kathan na jā▫ī. ਗੁਰਾ ਇਕ ਦੇਹਿ ਬੁਝਾਈ ॥ Gurā ik ḏehi bujẖā▫ī. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥ Sabẖnā jī▫ā kā ik ḏāṯā so mai visar na jā▫ī. ||5|| CATEGORY: Japji Sahib
0 Comments
Your comment will be posted after it is approved.
Leave a Reply. |
Sat Sri Akal readerPlease submit your news to [email protected] Archives
April 2020
Categories
All
|